The Summer News
×
Monday, 20 May 2024

ਇਸ ਅਭਿਨੇਤਰੀ ਨੇ Bold Look ‘ਚ ਕਰਵਾਇਆ ਫੋਟੋਸ਼ੂਟ, ਪ੍ਰਸ਼ੰਸਕਾਂ ਨੂੰ ਆ ਰਿਹਾ ਕਾਫੀ ਪਸੰਦ, ਦੇਖੋ ਤਸਵੀਰਾਂ

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ Neeru Bajwa ਉਹਨਾਂ ਅਦਾਕਾਰਾਂ ‘ਚੋਂ ਇਕ ਹੈ ਜਿਸ ਨੇ ਛੋਟੇ ਪਰਦੇ ਤੋਂ ਵੱਡੇ ਪਰਦੇ ‘ਚ ਕਦਮ ਰੱਖਿਆ। Neeru Bajwa ਨੇ ਆਪਣੇ ਨੂੰ ਬਿਲਕੁਲ ਫਿੱਟ ਰੱਖਿਆ ਹੋਇਆ ਹੈ। ਉਹ ਆਪਣੀ fitness ਨੂੰ ਲੈ ਕੇ ਬਹੁਤ ਹੀ conscious ਹੈ। ਇਸ ਦੇ ਨਾਲ ਹੀ Neeru ਦੀ ਉਮਰ ਦੀ ਗਲ ਕਰੀਏ ਤਾਂ ਉਹ ਆਪਣੀ ਉਮਰ ਤੋਂ ਬਹੁਤ ਘੱਟ ਲਗਦੀ ਹੈ।


ਹਾਲਹਿ ‘ਚ Neeru ਨੇ Photoshoot ਕਰਵਾਇਆ ਜਿਸ ਵਿਚ Neeru ਦਾ bold ਅੰਦਾਜ਼ ਦੇਖਣ ਨੂੰ ਮਿਲਿਆ। ਜਿਸ ਵਿੱਚ Neeru ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ। Neeru  ਦੀਆਂ bold ਅਵਤਾਰ ‘ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹਿਆਂ ਹਨ। ਜੇਕਰ Neeru bajwa ਦੇ looks ਦੀ ਗੱਲ ਕਰੀਏ ਤਾਂ ਉਸ ਨੇ Green ਰੰਗ ਦਾ ਗਾਊਨ ਪਹਿਣਿਆ ਹੋਇਆ ਹੈ। Neeru ਨੇ Nude makeup ਕੀਤਾ ਹੈ, ਜਿਸ ਕਾਰਨ ਉਸ ਦਾ ਚਿਹਰਾ ਕਾਫੀ simple ਦਿਖ ਰਿਹਾ ਹੈ। Neeru ਦੀ ਇਸ ਸਾਦਗੀ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਹ Photoshoot  Neeru ਨੇ ਇਕ ਮੈਗਜ਼ੀਨ ਦੇ ਲਈ ਕਰਵਾਇਆ

Story You May Like